ਕ੍ਰਿਕਟ ਸਟੇਡੀਅਮ ਨੇੜੇ ਮੁੱਖ ਮਾਰਗ 'ਤੇ ਇਕ ਵਿਅਕਤੀ ਕੋਲੋਂ ਚਾਕੂ ਦੀ ਨੋਕ ਤੇ ਕਾਰ ਖੋਹਣ ਦੇ ਕੋਸ਼ਿਸ਼ ਇਸ ਮਾਮਲੇ ਵਿੱਚ ਪੁਲਿਸ ਨੇ ਲੋੜੀਂਦੇ ਕਥਿਤ ਦੋਸ਼ੀਆਂ ਚੋਂ ਇੱਕ ਨੂੰ ਗ੍ਰਿਫਤਾਰ ਕੀਤਾ ,ਦੂਜੇ ਦੋਸ਼ੀ ਦੀ ਭਾਲ ਜਾਰੀ ਹੈ-ਐਸ ਪੀ ਮੋਹਿਤ ਅਗਰਵਾਲ ਨਿਊ ਚੰਡੀਗੜ੍ਹ 12 ਅਗਸਤ ( ਸਤਨਾਮ ਸਿਸਵਾਂ) ਜਿਲਾ ਪੁਲਿਸ ਮੁਖੀ ਹਰਮਨਦੀਪ ਸਿੰਘ ਹੰਸ ਦੇ ਆਦੇਸ਼ਾਂ ਅਨੁਸਾਰ ਕਪਤਾਨ ਪੁਲਿਸ ਦਿਹਾਤੀ ਮਨਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਐਸ ਐਚ ਓ ਅਮਨਦੀਪ ਤਰੀਕਾ ਨੇ ਸਮੇਤ ਪੁਲਿਸ ਪਾਰਟੀ ਰਤਵਾੜਾ ਮੋੜ ਤੇ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਐਸ ਪੀ ਮੋਹਿਤ ਕੁਮਾਰ ਅਗਰਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਪਾਰਟੀ ਨੇ ਰਤਵਾੜਾ ਮੋੜ ਮੁੱਲਾਂਪੁਰ ਗਰੀਬਦਾਸ ਨਾਕਾਬੰਦੀ ਕੀਤੀ ਹੋਈ ਸੀ, ਮਲੋਆ ਕਲੋਨੀ (ਚੰਡੀਗੜ੍ਹ) ਵਾਸੀ ਸਤਿਅਮ ਨਾਮੀਂ ਵਿਅਕਤੀ ਨੇ ਬਿਆਨ ਲਿਖਾਇਆ ਕਿ ਸਟੇਡੀਅਮ ਸਾਹਮਣੇ ਵਾਲੇ ਪੰਪ ਤੋਂ ਆਪਣੀ ਕਾਰ 'ਚ ਸੀ ਐਨ ਜੀ ਗੈਸ ਪਵਾ ਕੇ ਪਿੰਡ ਬਾਂਸੇਪੁਰ ਨੇੜੇ ਕਾਰ ਸਾਈਡ 'ਤੇ ਖੜਿਆ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਮੈਨੂੰ ਚਾਕੂ ਨੁਮਾ ਹਥਿਆਰ ਦਿਖਾਕੇ ਡਰਾਇਆ ਧਮਕਾਇਆ ਤੇ ਕਾਰ ਦੀ ਚਾਬੀ ਮੰਗੀ ਤੇ ਮੈਂ ਰੌਲਾ ਪਾਇਆਂ ਤਾਂ ਉਹਨਾਂ ਨੇ ਚਾਕੂ ਨੁਮਾ ਹਥਿਆਰ ਨਾਲ ਮੇਰੇ 'ਤੇ ਵਾਰ ਕੀਤਾ। ਜਿਸਤੋਂ ਮੈਂ ਘਬਰਾ ਗਿਆ, ਇਹ ਵਿਅਕਤੀ ਮੌਕੇ ਤੋਂ ਮੇਰੀ ਕਾਰ ਅਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਐਸ ਪੀ ਮੋਹਿਤ ਕੁਮਾਰ ਅਗਰਵਾਲ ਅਨੁਸਾਰ ਜਾਂਚ ਪੜਤਾਲ ਦੌਰਾਨ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਗੁਰਦੇਵ ਸਿੰਘ (ਖਿਜਰਾਬਾਦ) ਅਤੇ ਗੁਰਿੰਦਰ ਸਿੰਘ ਉਰਫ ਕਾਲਾ ਪੁੱਤਰ ਗੁਰਮੁਖ ਸਿੰਘ (ਮੀਆਂਪੁਰ ਚੰਗਰ) ਕਥਿਤ ਦੋਸ਼ੀਆਂ ਦੇ ਨਾਂ ਸਾਹਮਣੇ ਆਏ। ਜਿਸਦੇ ਬਿਆਨਾਂ ਦੇ ਅਧਾਰ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਦੋਸ਼ੀ ਗੁਰਿੰਦਰ ਸਿੰਘ ਉਰਫ ਕਾਲਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਮੋਟਸਾਈਕਲ ਅਤੇ ਖੋਹ ਕੀਤੀ ਕਾਰ ਮਾਰਕਾ ਅਲਟੋ ਬਰਾਮਦ ਕੀਤੀ ਗਈ ਹੈ। ਦੂਜੇ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਸੁੱਖਾ ਦੀ ਭਾਲ ਜਾਰੀ ਹੈ।

- “गाड़ी वाला आया, घर से कचरा निकाल” यह गाना सिर्फ एक धुन नहीं, बल्कि भारत की रोज़मर्रा की ज़िंदगी की पहचान बन चुका है। गली-गली, शहर-शहर गूंजने वाली इस आवाज़ को हर उम्र के लोगों ने सुना है। सोशल मीडिया पर अब इस गाने से जुड़े गायक का वीडियो वायरल हो रहा है, जिसे देखकर लोग हैरान भी हैं और खुश भी। #ViralVideo #TrendingReels #IndianSongs #DailyLife #ReelIndia #GadiWala #InternetBreaks #ExplorePage1
- Post by Bhupinder Singh Jandli1
- Trending mamma meri shaadi nahin karvani funny video#india @comedian_noor_bindass1
- 🇮🇳 क्रान्ति न्यूज सच की आवाज 🇮🇳 पुलिस की बर्बरता युवक की गोदी में छोटे ( बच्चे ) का भी नहीं किया ख्याल1
- ਚੋਣ ਡਿਊਟੀ ਬਣੀ ਅਧਿਆਪਕਾਂ ਲਈ ਮੌ'ਤ ਦਾ ਕਾਰਨ—ਇਨਸਾਫ਼ ਦੀ ਮੰਗ ‘ਚ ਜ਼ਿਲ੍ਹਾ ਪੱਧਰੀ ਧਰਨਾ, ਸਰਕਾਰ ਖ਼ਿਲਾਫ਼ ਭੜਕਿਆ | Punjab 24 News #ElectionDuty #TeachersProtest #JusticeForTeachers #PunjabTeachers #ElectionDutyDeaths #TeachersOnDuty #CompensationForTeachers #GovernmentResponsibility #PunjabNews #BreakingNews #TeachersRights #SaveTeachers #EndNonTeachingDuties #TeachersSafety #JusticeDelayed #ProtestInJalandhar #PunjabGovernment #TeachersUnion #EducationStaff #DemandJustice #PUNJAB24NEWS1
- ਐਸ਼ ਐਚ ਓ ਤੇ ਗਰੀਬ ਵਿਅਕਤੀਆਂ ਨੂੰ ਬਿਨਾਂ ਕਸੂਰ ਕੁਟਣ ਦੇ ਦੋਸ਼ ਵੇਖੋ ਪੂਰਾ ਮਾਮਲਾ1
- Rana Balachaur Update | ਕੌਣ ਸਨ ਹਮਲਾਵਰ ? SSP ਤੋਂ ਸੁਣੋ ਵਾਰਦਾਤ ਨਾਲ ਜੁੜੀ 'ਕੱਲੀ-ਕੱਲੀ' ਗੱਲ1
- trending Tum pahle bhi Mere Sath is tarah baten kar chuke Ho#trends#reeps#page# #unfollow #india @comedian_noor_bindass1